Hanuman Chalisa in Punjabi Lyrics
Hanuman Chalisa in Punjabi पढ़ना भक्तों के मन में शक्ति, साहस और भक्ति जगाता है। पंजाबी लिरिक्स में हनुमान चालीसा पढ़ने से पाठ और भी सहज, स्पष्ट और आत्मीय महसूस होता है। ਇਹ ਹਨੁਮਾਨ ਚਾਲੀਸਾ ਪੰਜਾਬੀ ਵਿੱਚ ਲਿਖੀ ਗਈ ਹੈ ਤਾਂ ਜੋ ਹਰ ਭਗਤ ਆਸਾਨੀ ਨਾਲ ਪਾਠ ਕਰ ਸਕੇ। ਰੋਜ਼ਾਨਾ ਪਾਠ ਨਾਲ ਮਨ ਸ਼ਾਂਤ ਹੁੰਦਾ ਹੈ, ਡਰ ਦੂਰ ਹੁੰਦਾ ਹੈ ਅਤੇ ਜੀਵਨ ਵਿੱਚ ਹੌਸਲਾ ਵਧਦਾ ਹੈ।
Contents
Hanuman Chalisa in Punjabi Lyrics | ਹਨੁਮਾਨ ਚਾਲੀਸਾ ਪੰਜਾਬੀ ਲਿਰਿਕਸ 🙏
ਦੋਹਾ
ਸ਼੍ਰੀ ਗੁਰੂ ਚਰਨ ਸਰਨੋਜ ਰਜ
ਨਿਜ ਮਨ ਮੁਕੁਰੁ ਸੁਧਾਰਿ ।
ਬਰਨਉ ਰਘੁਬਰ ਬਿਮਲ ਜਸੁ
ਜੋ ਦਾਇਕੁ ਫਲ ਚਾਰਿ ।।
ਬੁੱਧਿ ਹੀਨ ਤਨੁ ਜਾਨਕੈ
ਸੁਮਿਰੌਂ ਪਵਨ ਕੁਮਾਰ ।
ਬਲ ਬੁੱਧਿ ਵਿਦਿਆ ਦੇਹੁ ਮੋਹਿ
ਹਰਹੁ ਕਲੇਸ਼ ਵਿਕਾਰ ।।
ਚਾਲੀਸਾ
ਜੈ ਹਨੁਮਾਨ ਗਿਆਨ ਗੁਣ ਸਾਗਰ ।
ਜੈ ਕਪੀਸ਼ ਤਿਹੂੰ ਲੋਕ ਉਜਾਗਰ ।।
ਰਾਮਦੂਤ ਅਤਿ ਬਲ ਧਾਮਾ ।
ਅੰਜਨੀ ਪੁੱਤਰ ਪਵਨਸੁਤ ਨਾਮਾ ।।
ਮਹਾਬੀਰ ਬਿਕ੍ਰਮ ਬਜਰੰਗੀ ।
ਕੁਮਤੀ ਨਿਵਾਰ ਸੁਮਤੀ ਕੇ ਸੰਗੀ ।।
ਕਾਂਚਨ ਬਰਨ ਬਿਰਜਾ ਸੁਬੇਸਾ ।
ਕਾਨਨ ਕੁੰਡਲ ਕੁੰਚਿਤ ਕੇਸਾ ।।
ਹਾਥ ਬਜ੍ਰ ਔਰ ਧਵਜਾ ਬਿਰਾਜੇ ।
ਕੰਧੇ ਮੂੰਜ ਜਨੇਊ ਸਾਝੇ ।।
ਸੰਕਰ ਸੁਵਨ ਕੇਸਰੀ ਨੰਦਨ ।
ਤੇਜ ਪ੍ਰਤਾਪ ਮਹਾ ਜਗ ਬੰਦਨ ।।
ਬਿਦਿਆਵਾਨ ਗੁਣੀ ਅਤਿ ਚਾਤੁਰ ।
ਰਾਮ ਕਾਜ ਕਰਿਬੇ ਕੋ ਆਤੁਰ ।।
ਪ੍ਰਭੁ ਚਰਿਤ੍ਰ ਸੁਨਿਬੇ ਕੋ ਰਸਿਆ ।
ਰਾਮ ਲਖਨ ਸੀਤਾ ਮਨ ਬਸਿਆ ।।
ਸੂਕਸ਼ਮ ਰੂਪ ਧਰੀ ਸਿਯਹਿ ਦਿਖਾਵੈ ।
ਬਿਕਟ ਰੂਪ ਧਰੀ ਲੰਕ ਜਲਾਵੈ ।।
ਭੀਮ ਰੂਪ ਧਰੀ ਅਸੁਰ ਸੰਹਾਰੇ ।
ਰਾਮਚੰਦ੍ਰ ਕੇ ਕਾਜ ਸਵਾਰੇ ।।
ਲਏ ਸੰਜੀਵਨ ਲਖਨ ਜਿਯਾਏ ।
ਸ਼੍ਰੀ ਰਘੁਬੀਰ ਹਰਸ਼ਿ ਉਰ ਲਾਏ ।।
ਰਘੁਪਤੀ ਕੀਨ੍ਹ੍ਹੀ ਬਹੁਤ ਬਡਾਈ ।
ਤੁਮ ਮਮ ਪ੍ਰਿਯ ਭਰਤਹਿ ਸਮ ਭਾਈ ।।
ਸਹਸ ਬਦਨ ਤੁਹਮਰੋ ਜਸ ਗਾਵੈਂ ।
ਅਸ ਕਹਿ ਸ਼੍ਰੀਪਤੀ ਕੰਠ ਲਗਾਵੈਂ ।।
ਸਨਕਾਦਿਕ ਬ੍ਰਹਮਾਦਿ ਮੁਨੀਸਾ ।
ਨਾਰਦ ਸਾਰਦ ਸਹਿਤ ਅਹੀਸਾ ।।
ਯਮ ਕੁਬੇਰ ਦਿਗਪਾਲ ਜਹਾਂ ਤੇ ।
ਕਵੀ ਕੋਬਿਦ ਕਹਿ ਸਕੈ ਕਹਾਂ ਤੇ ।।
ਤੁਮ ਉਪਕਾਰ ਸੁਗ੍ਰੀਵਹਿ ਕੀਨ੍ਹ੍ਹਾ ।
ਰਾਮ ਮਿਲਾਏ ਰਾਜਪਦ ਦੀਨ੍ਹ੍ਹਾ ।।
ਤੁਮਰੋ ਮੰਤਰ ਬਿਭੀਸ਼ਣ ਮਾਨਾ ।
ਲੰਕੇਸ਼ਵਰ ਭਏ ਸਭ ਜਗ ਜਾਣਾ ।।
ਯੁਗ ਸਹਸ੍ਰ ਜੋਜਨ ਪਰ ਭਾਨੂ ।
ਲੀਲ੍ਹਿਓ ਤਾਹਿ ਮਧੁਰ ਫਲ ਜਾਨੂ ।।
ਪ੍ਰਭੁ ਮੁਦ੍ਰਿਕਾ ਮੇਲਿ ਮੁਖ ਮਾਹੀ ।
ਜਲਧਿ ਲਾਂਘੀ ਗਏ ਅਚਰਜ ਨਾਹੀ ।।
ਦੁਰਗਮ ਕਾਜ ਜਗਤ ਕੇ ਜੇਤੇ ।
ਸੁਗਮ ਅਨੁਗ੍ਰਹ ਤੁਮਰੈ ਤੇਤੇ ।।
ਰਾਮ ਦੁਆਰੈ ਤੁਮ ਰਖਵਾਰੇ ।
ਹੋਤ ਨਾ ਆਗਿਆ ਬਿਨੁ ਪੈਸਾਰੇ ।।
ਸਭ ਸੁਖ ਲਹੈ ਤੁਮਾਰੀ ਸਰਨਾ ।
ਤੁਮ ਰਖਸ਼ਕ ਕਾਹੂ ਕੋ ਦਰਨਾ ।।
ਆਪਨ ਤੇਜ ਸਮ੍ਹਾਰੋ ਆਪੈ ।
ਤਿੰਨਹੋਂ ਲੋਕ ਹਾਕ ਤੇ ਕਾਪੈ ।।
ਭੂਤ ਪਿਸਾਚ ਨਿਕਟ ਨਹੀ ਆਵੈ ।
ਮਹਾਬੀਰ ਜਬ ਨਾਮ ਸੁਨਾਵੈ ।।
ਨਾਸੈ ਰੋਗ ਹਰੇ ਸਭ ਪੀਰਾ ।
ਜਪਤ ਨਿਰੰਤਰ ਹਨੁਮਤ ਬੀਰਾ ।।
ਸੰਕਟ ਤੇ ਹਨੁਮਾਨ ਛੁਡਾਵੈ ।
ਮਨ ਕਰਮ ਬਚਨ ਧਿਆਨ ਜੋ ਲਾਵੈ ।।
ਸਬ ਪਰ ਰਾਮ ਤਪਸਵੀ ਰਾਜਾ ।
ਤਿਨ ਕੇ ਕਾਜ ਸਗਲ ਤੁਮ ਸਾਜਾ ।।
ਔਰ ਮਨੋਰਥ ਜੋ ਕੋਈ ਲਾਵੈ ।
ਸੋਈ ਅਮਿਤ ਜੀਵਨ ਫਲ ਪਾਏ ।।
ਚਾਰ ਯੁਗ ਪਰਤਾਪ ਤੁਮਾਰਾ ।
ਹੈ ਪਰਸਿੱਧ ਜਗਤ ਉਜਿਆਰਾ ।।
ਸਾਧੁ ਸੰਤ ਕੇ ਤੁਮ ਰਖਵਾਰੇ ।
ਅਸੁਰ ਨਿਕੰਦਨ ਰਾਮ ਦੂਲਾਰੇ ।।
ਅਸ਼ਟਸਿੱਧਿ ਨਵ ਨਿਧਿ ਕੇ ਦਾਤਾ ।
ਅਸ ਬਰ ਦੀਨ ਜਾਨਕੀ ਮਾਤਾ ।।
ਰਾਮ ਰਸਾਇਨ ਤੁਮਹਾਰੇ ਪਾਸਾ ।
ਸਦਾ ਰਹੋ ਰਘੁਪਤੀ ਕੇ ਦਾਸਾ ।।
ਤੁਮਹਾਰੇ ਭਜਨ ਰਾਮ ਕੋ ਪਾਵੈ ।
ਜਨਮ ਜਨਮ ਕੇ ਦੁੱਖ ਬਿਸਰਾਵੈ ।।
ਅੰਤ ਕਾਲ ਰਘੁਬੀਰ ਪੁਰ ਜਾਵੈ ।
ਜਹਾਂ ਜਨਮ ਹਰੀ ਭਕਤ ਕਹਾਵੈ ।।
ਔਰ ਦੇਵਤਾ ਚਿੱਤ ਨ ਧਰਈ ।
ਹਨੁਮਤ ਸੇਈ ਸਰਬ ਸੁਖ ਕਰਈ ।।
ਸੰਕਟ ਕਟੈ ਮਿਟੈ ਸਭ ਪੀਰਾ ।
ਜੋ ਸੁਮੇਰੈ ਹਨੁਮਤ ਬਲਬੀਰਾ ।।
ਜੈ ਜੈ ਜੈ ਹਨੁਮਾਨ ਗੁਸਾਈਂ ।
ਕ੍ਰਿਪਾ ਕਰਹੁ ਗੁਰੂਦੇਵ ਕੀ ਨਾਈਂ ।।
ਜੋ ਸ਼ਤ ਬਾਰ ਪਾਠ ਕਰ ਕੋਈ ।
ਛੂਟਹਿ ਬੰਦੀ ਮਹਾ ਸੁਖ ਹੋਈ ।।
ਜੋ ਇਹ ਪੜਹਿ ਹਨੁਮਾਨ ਚਾਲੀਸਾ ।
ਹੋਇ ਸਿਧਿ ਸਾਖੀ ਗੌਰੀਸਾ ।।
ਤੁਲਸੀਦਾਸ ਸਦਾ ਹਰੀ ਚੇਰਾ ।
ਕੀਜੈ ਨਾਥ ਹਿਰਦੈ ਮਹ ਡੇਰਾ ।।
ਦੋਹਾ
ਪਵਨਤਨਯ ਸੰਕਟ ਹਰਣ
ਮੰਗਲ ਮੂਰਤੀ ਰੂਪ ।
ਰਾਮ ਲਖਨ ਸੀਤਾ ਸਮੇਤ
ਹਿਰਦੈ ਬਸਹੁ ਸੁ ਰੂਪ ।।